PSTET 2024 ETT P1 ਦੇ ਲਈ ਸਪੈਸ਼ਲ ਕੋਰਸ ਤਾਂ ਪਿਆਰੇ Students ਇਸ ਕੋਰਸ ਵਿੱਚ ਤੁਹਾਨੂੰ ਪੂਰਾ ਸਿਲੇਬਸ Recorded ਕਲਾਸਾਂ ਰਾਹੀਂ ਕਰਵਾਇਆ ਜਾਵੇਗਾ | ਇਸ ਤੋਂ ਇਲਾਵਾ ਇਸ ਕੋਰਸ ਵਿੱਚ Tpoic Wise MCQ, ਟੈਸਟ ਅਤੇ MOCK ਟੈਸਟ ਵੀ ਮਿਲਣਗੇ | ਇਸ ਕੋਰਸ ਦੀ Validity 1 ਸਾਲ ਦੀ ਹੋਵੇਗੀ | ਜੇਕਰ ਤੁਸੀ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਮੋਬਾਈਲ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ | 99158-35791